ਜਲੰਧਰ -ਚਿਹਰੇ ਦੇ ਦਾਗ ਧੱਬੇ ਸਾਰੇ ਚਿਹਰੇ ਦੀ ਰੌਣਕ ਹੀ ਖਰਾਬ ਕਰ ਦਿੰਦੇ ਹਨ। ਇਸ ਨੂੰ ਹਟਾਉਣ ਦਾ ਬਹੁਤ ਹੀ ਅਸਾਨ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਸਕਦੇ ਹੋ।
1 ਚਮਚ ਪਿਆਜ ਦਾ ਰਸ
1 ਚਮਚ ਅਦਰਕ ਦਾ ਰਸ
ਕੁਝ ਬੂੰਦਾਂ ਸਿਰਕਾ
ਇਨ੍ਹਾਂ ਤਿੰਨ੍ਹਾਂ ਨੂੰ ਮਿਲਾ ਲਓ। ਦਾਗ਼ 'ਤੇ ਲਗਾ ਕੇ ਮਾਲਿਸ਼ ਕਰੋ। ਫੇਰ 20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ। ਇਹ ਬਹੁਤ ਹੀ ਆਸਾਨ ਤਰੀਕਾ ਹੈ । ਸਾਰਾ ਸਮਾਨ ਘਰ ਅਸਾਨੀ ਨਾਲ ਮਿਲ ਜਾਂਦਾ ਹੈ। ਪਿਆਜ 'ਚ 'ਸਲਫਰ' ਅਤੇ 'ਵਿਟਾਮਿਨ' ਅਤੇ ਅਦਰਕ 'ਚ 'ਆਲੀਸਿਨ' ਨਾਮਕ ਪਦਾਰਥ ਹੁੰਦਾ ਹੈ ਜਿਹੜਾ ਚਮੜੀ ਨੂੰ ਕੋਮਲ ਬਣਾਉਂਦਾ ਹੈ ਅਤੇ ਚਮੜੀ 'ਚੋਂ ਬੈਕਟੀਰੀਆ ਕੱਢ ਦਿੰਦਾ ਹੈ।
ਦੁਨੀਆਂ ਦੇ ਛੇ ਸਭ ਤੋਂ ਖ਼ਤਰਨਾਕ 'ਆਈਲੈਂਡ' ਇਥੇ ਜਾਣ ਦਾ ਮਤਲਬ ਮੌਤ ਨੂੰ ਦਾਵਤ ਦੇਣਾ ਹੈ।
NEXT STORY